ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਵੱਲੋਂ ਟੈਕਸੀ ਚਾਲਕ ਪਾਸੋਂ ਕਾਰ ਖੋਹ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ ਇੱਕ ਖੋਹ ਸ਼ੁਦਾ ਕਾਰ ਅਤੇ ਇੱਕ ਵਾਰਦਾਤ ਸਮੇਂ ਵਰਤੀ ਕਾਰ ਬ੍ਰਾਮਦ ਕੀਤੀ ਗਈ। ਅਗਲੇਰੀ ਜਾਂਚ ਜਾਰੀ ਹੈ।
PS Mohkampura of Commissionerate Police Amritsar arrested two accused who stole a taxi driver's car and recovered one stolen car and one car used at the time of the incident. Further investigation is on going. #ActionAgainstCrime ##latestnews #breakingnews #newsupdate #newstoday #live #punjab #amritsarnews #amritsarpolice