'); ਬਠਿੰਡਾ ਸ਼ਹਿਰ ਚ ਧੀ ਕੇਸਰੀ ਪੰਜਾਬ ਦੀ ਅਵਾਰਡ ਸ਼ੋ

ਬਠਿੰਡਾ ਸ਼ਹਿਰ ਚ ਧੀ ਕੇਸਰੀ ਪੰਜਾਬ ਦੀ ਅਵਾਰਡ ਸ਼ੋ

Chief Editor
1 minute read
0


 ਬਠਿੰਡਾ:-(ਬਿਊਰੋ ਚੀਫ਼),8 ਜੁਲਾਈ , ਬੀਤੇ ਦਿਨ ਬਠਿੰਡਾ ਸ਼ਹਿਰ ਚ ਧੀ ਕੇਸਰੀ ਪੰਜਾਬ ਦੀ ਅਵਾਰਡ ਸ਼ੋ ਭਾਗ -4 (ਪੰਜਾਬੀ ਲੋਕ ਨਾਚ)ਤੇ ਅਵਾਜ਼ ਮਾਲਵੇ ਦੀ ਭਾਗ -2(ਗਾਇਕੀ ) ਦਾ  ਅਡੀਸਨ ਰਿਹਾਂ ਸਫ਼ਲ, ਇਸ ਅਡੀਸਨ ਚ 13 ਪੰਜਾਬਣ ਮੁਟਿਆਰਾਂ ਗਿੱਧੇ ਵਾਲੀਆਂ ਅਤੇ 6 ਅਵਾਜ਼ ਮਾਲਵੇ ਦੀ ਲਈ ਪ੍ਰਤੀਯੋਗੀ ਸਲੈਕਟ ਕੀਤੇ ਗਏ। ਇਸ ਮੋਕੇ ਸ਼ੋ ਸੰਚਾਲਕ ਮਿਸ ਵੀਰਪਾਲ ਕੌਰ ਸਿੱਧੂ ਨਾਲ ਗੱਲਬਾਤ ਕਰਦਿਆਂ ਓਹਨਾਂ ਦੱਸਿਆ ਕੀ ਇਸ ਸ਼ੋ ਚ ਪੰਜਾਬ ਭਰ ਤੋਂ ਕੋਈ ਵੀ ਮੁਟਿਆਰ ਹਿੱਸਾ ਲੈ ਸਕਦੀ ਹੈ। ਜਿਸ ਚ ਉਮਰ ਵਰਗ 3 ਸਾਲ ਤੋਂ ਲੈ ਕੇ 18 ਸਾਲ ਤੱਕ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸ਼ੋ ਚ ਜੇਤੂ ਮੁਟਿਆਰਾਂ ਨੂੰ ਮਿਲ਼ੇਗਾ ਸੋਨੇ ਦਾ ਗਹਿਣਾ, ਟਰਾਫ਼ੀ ਸਰਟੀਫਿਕੇਟ ਕਰਾਊਣ ਤੇ ਗਿਫ਼ਟ। ਵਧੇਰੇ ਜਾਣਕਾਰੀ ਤੇ ਰਜਿਸਟ੍ਰੇਸ਼ਨ ਲਈ 8054734510 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਗਲਾ ਅਡੀਸਨ ਅਬੋਹਰ, ਮਲੋਟ, ਫਰੀਦਕੋਟ ਅਤੇ ਜਲੰਧਰ ਹੋਵੇਂਗਾ।


Post a Comment

0Comments

Post a Comment (0)