Barnala Police busts an extortion gang leading to the arrest of 1 accused. one 315 Bore Pistols along with 1 Live cartridges ,one Bolero car and 10,000 Cash and
4 lakh 90 thousand fake currency have been recovered in the Case. Further Probe is ongoing.
ਬਰਨਾਲਾ ਪੁਲਿਸ ਨੇ ਇੱਕ ਫਿਰੌਤੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 1 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਕਾਰਵਾਈ ਦੌਰਾਨ ਇੱਕ 315 ਬੋਰ ਦਾ ਪਿਸਟਲ 1 ਜਿੰਦਾ ਕਾਰਤੂਸ 10,000 ਰੁਪਏ ਕੈਸ਼, 4,90,000 ਦੇ ਨਕਲੀ ਨੋਟ ਅਤੇ ਇੱਕ ਬੋਲੈਰੋ ਕਾਰ ਬਰਾਮਦ ਕੀਤੇ ਗਏ ਹਨ। ਅਗਲੇਰੀ ਜਾਂਚ ਜਾਰੀ ਹੈ।